ਗ਼ਜ਼ਲ
ਹਿੱਕਾਂ ਤਾਣਕੇ ਖੜ ਜਾਨੇਂ ਆਂ
ਹੱਕ਼ ਦੀ ਗੱਲ ਤੇ ਅੜ ਜਾਨੇਂ ਆਂ
ਬਣਦੇ ਕੁੱਝ ਨਈਂ ਘੁੰਮਦੇ ਆਂ ਬਸ
ਮੁੜ -ਮੁੜ ਚਾਕ ਤੇ ਚੜ ਜਾਨੇਂ ਆਂ
ਨੇੜੇ ਹੋ ਕੇ ਖੜ ਜਾਨੇਂ ਆਂ
ਦੁੱਖਾਂ -ਦਰਦਾਂ ਦੇ ਇਹ ਟਿੱਲੇ
ਹੱਸਦੇ -ਰੋਂਦੇ ਚੜ ਜਾਨੇਂ ਆਂ
ਅਪਣੇ ਨਾਲ ਨੀਂ ਘੁਲਿਆ ਜਾਂਦਾ
ਲੋਕਾਂ ਨਾਲ ਤਾਂ ਲੜ ਜਾਨੇਂ ਆਂ
ਗ਼ਜ਼ਲ
ਹਿੱਕਾਂ ਤਾਣਕੇ ਖੜ ਜਾਨੇਂ ਆਂ
ਹੱਕ਼ ਦੀ ਗੱਲ ਤੇ ਅੜ ਜਾਨੇਂ ਆਂ
ਬਣਦੇ ਕੁੱਝ ਨਈਂ ਘੁੰਮਦੇ ਆਂ ਬਸ
ਮੁੜ -ਮੁੜ ਚਾਕ ਤੇ ਚੜ ਜਾਨੇਂ ਆਂ
ਗ਼ਜ਼ਲ
ਅੱਖਾਂ ਦੇ ਵਿੱਚ ਹੰਝੂ
ਭਰਕੇ
ਹੁਣ ਨ੍ਹੀਂ ਰੋਣਾ ਚੇਤੇ ਕਰਕੇ
ਜਾਚ ਆਈ ਹੈ ਹੌਲੀ-ਹੌਲੀ
ਜੀਣਾ ਸਿੱਖ ਲਿਆ ਮਰ -ਮਰਕੇ
ਅੱਖਾਂ ਦੇ ਵਿੱਚ ਫੁੱਲ ਉਗਾਏ
ਝੋਲੀ ਦੇ ਵਿੱਚ ਕੰਡੇ ਭਰਕੇ
ਸਬ ਨੂੰ ਖ਼ੁਸ਼ ਰੱਖਣ ਦੀ ਆਦਤ
ਉਮਰ ਗੁਜ਼ਾਰੀ ਹੈ ਡਰ -ਡਰਕੇ
ਅਸੀਂ ਪਿਆਸੇ ਕਿਓਂ ਰਹਿਨੇ ਆਂ
ਤੇਰੇ ਦਰ ਦਾ ਪਾਣੀ ਭਰਕੇ
satpal khayaal
ਗ਼ਜ਼ਲ ਹਿੱਕਾਂ ਤਾਣਕੇ ਖੜ ਜਾਨੇਂ ਆਂ ਹੱਕ਼ ਦੀ ਗੱਲ ਤੇ ਅੜ ਜਾਨੇਂ ਆਂ ਬਣਦੇ ਕੁੱਝ ਨਈਂ ਘੁੰਮਦੇ ਆਂ ਬਸ ਮੁੜ -ਮੁੜ ਚਾਕ ਤੇ ਚੜ ਜਾਨੇਂ ਆਂ ਇੱਕ ਦਿਨ ਬੋਲ ਪਵੇ ...